Poetry on Bhai Taru Singh Ji
‘Shaheedi Bhai Taru Singh’ is a Punjabi Poem from Renowned Punjabi Poet Barkat Singh Anand’s collection “Shaheedi Jotan (Martyr Lights)”. It is based on the life journey and martyrdom of Shaheed Bhai Taru Singh Ji.
Poem | Shaheedi Bhai Taru Singh |
---|---|
Poet | Barkat Singh Anand |
Book | Shaheedi Jotan |
Size | 2.25 MB |
Pages | 25 |
Publisher | www.sikhizm.com |
Genre | Sikh History |
Excerpts:
1. ਜੰਗੀ ਅਸਲਾ ਕਰ ਕਰ ਕਠਾ, ਸਿੰਘਾਂ ਤਾਈਂ ਪਚਾਵੇ।
ਲੈਣਾ ਤਖਤ ਦਿਲੀ ਦਾ ਇਕ ਦਿਨ, ਹਥ ਛਾਤੀ ਨੂੰ ਲਾਵੇ।
ਜੰਗੀ ਸਿੰਘ ਹਮੇਸ਼ਾਂ ਉਸਦੇ, ਘਰ ਹੀ ਲੁਕੇ ਰਹਿੰਦੇ।
ਝਿੜਕੇ ਉਹ, ਉਹਨਾਂ ਨੂੰ ਜੇਹੜੇ, ਨਾਂ ਕਰ ਏਦਾਂ ਕਹਿੰਦੇ।..
2. ਚਿਕੜ ਮੋਹ ਦੇ ਜੇਹੜੇ ਖਲਾਰਨਾ ਏਂ,
ਸਿੰਘ ਸੂਬਿਆ ਏਸ ਵਿਚ ਖੁਭਦਾ ਨਹੀਂ।
ਤੇਰੇ ਲੋਭ ਦਿਆਂ ਮਾਰੂ ‘ਕਪਰਾਂ’ ਵਿਚ,
ਬੇੜਾ ਸਿਖ ਦੇ ਸਿਦਕ ਦਾ ਡੁਬਦਾ ਨਹੀਂ।
ਜੇਹੜੇ ਮੌਤ ਵਾਲੇ ਖੌਫ ਦਸਦਾ ਤੂੰ,
ਮੈਨੂੰ ਨਹੀਂ ਕੰਡੇ ਜਿਹਾ ਚੁਭਦਾ ਨਹੀਂ।
ਮੈਂ ਨਹੀਂ ਡੋਲਦਾ ਤੇਰਿਆਂ ਡੋਲਿਆਂ ਤੇ,
ਮੈਨੂੰ ਸ਼ੌਕ ਜਹਾਨ ਦੀ ਹੁਭ ਦਾ ਨਹੀਂ।
ਜੇਹੜੇ ਹੋਰ ਨੇ ਕੋਲ ਹਥਿਆਰ ਤੇਰੇ,
ਉਹ ਵੀ ਪਰਖ ਲੈ ਦਿਲੀ ਅਰਮਾਨ ਨਾ ਰਹੇ।
ਤੂੰ ਨਹੀਂ ਧਰਮ ‘ਅਨੰਦ’ ਦਾ ਖੋਹ ਸਕਦਾ,
ਭਾਵੇਂ ਵਿਚ ਜੁਸੇ ਮੇਰੀ ਜਾਨ ਨਾ ਰਹੇ।…
3. ਮੋਚੀ ਲੈਕੇ ਰੰਬੀਆਂ, ਹੋਏ ਦੁਵਾਲੇ ਆਨ।
ਅਧਮੋਏ ਨੂੰ ਪਾਪੀਆਂ, ਫੇਰ ਢਾਹ ਲਿਆ ਆਨ।
ਮਾਰ ਮਾਰਕੇ ਰੰਬੀਆਂ, ਖੋਪਰ ਦੇਣ ਉਤਾਰ।
‘ਸੰਤ-ਸਿਪਾਹੀ’ ਬੁਤ ਵਾਂਗ, ਬੈਠਾ ਸੀ ਲਿਵ ਧਾਰ।
ਕੇਸਾਂ ਵਿਚੋਂ ਖੂਹ ਦੀ, ਗੰਗਾ ਲਗੀ ਵਹਿਣ।
ਸਬਰ ਪਵੇ ਹਤਿਆਰਿਓ, ਤਕਣ ਵਾਲੇ ਕਹਿਣ।…
Download the complete Poem “Shaheedi Bhai Taru Singh” from the Download Now link given below: