banner
HukamnamaTranslation

Ulti Re Man Ulti Re

ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥

Ulti Re Man Ulti Re

Ulti Re Man Ulti Re, Saakat Siun Kar Ulti Re; Bani 5th Guru Sri Guru Arjan Dev Ji, documented on Ang 535 of Sri Guru Granth Sahib Ji under Raga Devgandhari.

Hukamnamaਉਲਟੀ ਰੇ ਮਨ ਉਲਟੀ ਰੇ
PlaceDarbar Sri Harmandir Sahib Ji, Amritsar
Ang535
CreatorGuru Arjan Dev Ji
RaagDevgandhari
Date CE2 December, 2023
Date Nanakshahi17 Maghar, 555

Hukamnama Darbar Sahib, Amritsar

ਦੇਵਗੰਧਾਰੀ ਮਹਲਾ ੫ ॥ ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥

Meaning in Punjabi

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ ॥ ( Ulti Re Man Ulti Re… ) ਮੁੜ ਪਉ ਹੇ! ਹੇ ਮੇਰੀ ਜਿੰਦੜੀਏ! ਮੁੜ ਪਉ ॥ ਓ, ਅਧਰਮੀਆਂ ਵੱਲੋਂ ਮੁੜ ਪਉ ॥ ਹੇ, ਕੂੜਾ ਹੈ ਪਿਆਰ ਕੂੜੇ ਪੁਰਸ਼ ਦਾ, ਇਸ ਨੂੰ ਤਿਆਗ ਦੇ ॥ ਹੇ ਮੇਰੀ ਜਿੰਦੜੀਏ! ਅਤੇ ਤੂੰ ਖਲਾਸੀ ਪਾ ਲਵਨੂੰਗੀ ॥ ਮਾਇਆ ਦੇ ਉਪਾਸ਼ਕ ਦੀ ਸੰਗਤ ਅੰਦਰ ਤੇਰਾ ਛੁਟਕਾਰਾ ਨਹੀਂ ਹੋਣਾ ॥ ਠਹਿਰਾਉ ॥

ਜਿਸ ਤਰ੍ਹਾਂ ਕੋਈ ਭੀ ਜੋ ਕਾਲਖ ਨਾਲ ਪੂਰੇ ਹੋਏ ਘਰ ਅੰਦਰ ਵੜਦਾ ਹੈ, ਕਾਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਦਾ ਹੀ ਹੈ, ਉਹ ਇਨਸਾਨ ਜੋ ਅਧਰਮੀ ਦੀ ਸੰਗਤ ਕਰਦਾ ਹੈ ॥ ਜੋ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਤਿੰਨਾਂ ਗੁਣਾਂ ਦੀ ਕੈਦ ਤੋਂ ਬੱਚ ਜਾਂਦਾ ਹੈ ॥ ਉਹ ਮਾੜੀ ਸੰਗਤ ਤੋਂ ਦੂਰੋਂ ਹੀ ਭੱਜ ਜਾਂਦਾ ਹੈ ॥ ਹੇ ਮਿਹਰਬਾਨ ਮਾਲਕ! ਰਹਿਮਤ ਦੇ ਸਮੁੰਦਰ ਮੈਂ ਤੇਰੇ ਪਾਸੋਂ ਇਹ ਦਾਤ ਮੰਗਦਾ ਹਾਂ ਕਿ ਮੈਨੂੰ ਮਾਇਆ ਦੇ ਉਪਾਸ਼ਕ ਤੇ ਆਮ੍ਹੋ ਸਾਹਮਣੇ ਨਾਂ ਕਰੀ ॥ ਦਾਸ ਨਾਨਕ ਨੂੰ ਆਪਣੇ ਸੇਵਕ ਦਾ ਸੇਵਕ ਬਣਾ ਦੇ, ਹੇ ਸਾਹਿਬ! ਰੱਬ ਕਰੇ ਉਸ ਦਾ ਸਿਰ ਸਾਧੂਆਂ ਦੇ ਪੈਰਾਂ ਹੇਠ ਰੁਲੇ ॥

Translation in English

Devgandhari Mahala 5th ( Ulti Re Man Ulti Re… )

Oh my mind! Try to break away from other directions and divert your love towards the Lord alone; moreover, you should take your love off from the faithless persons and concentrate your love and devotion towards the Lord.

Oh my mind! The love of false possessions is also untrue and this would give way (vanish) sooner or later, and if you continued your company of faithless persons, then you will not get relieved from your sufferings. So you should develop a love of the Lord, leaving the company of the faithless persons. (Pause-1)

What type of company does the faithless person offer? Just as a house is filled with coal dust so anyone going near it will also get blackened; similarly anyone in the company of faithless persons will get the blame for various ills or shortcomings. However, the Guru-minded persons, in the company of the Guru, get the three-pronged activity of the creator, created ones, and karma loosened and run away from such faithless persons, who are not to be befriended anymore. (1)

O Nanak! I pray to the Lord benefactor, fountain-head of all virtues, that my face may not be(facing) directed towards the faithless persons and would not be dealing with them at all. O Lord! Pray make me the slave of Your slaves and my head may be kept at the lotus feet of Your holy saints, so that I may finally get salvation by getting the support of the saints through the support and blessings of the Lord. (2-4-37)

Download Hukamanama PDF

Hukamnama in Hindi

देवगंधारी महला ५ ॥ उलटी रे मन उलटी रे ॥ साकत सिउ करि उलटी रे ॥ झूठै की रे झूठ प्रीत छुटकी रे मन छुटकी रे साकत संग न छुटकी रे ॥१॥ रहाउ ॥ जिउ काजर भर मंदर राखिओ जो पैसै कालूखी रे ॥ दूरहु ही ते भाग गयो है जिस गुर मिल छुटकी त्रिकुटी रे ॥१॥ मागउ दान कृपाल कृपा निध मेरा मुख साकत संग न जुटसी रे ॥ जन नानक दास दास को करीअहु मेरा मूंड साध पगा हेठ रुलसी रे ॥२॥४॥३७॥

Meaning in Hindi

देवगंधारी महला ५ ॥ ( Ulti Re Man Ulti Re… ) हे मेरे मन ! अपनी आदत को शीघ्र ही बदल दे तथा शाक्त इन्सान का साथ छोड़ दे। हे मन ! परमात्मा से विमुख झूठे लोगों की प्रीति झूठी ही समझ और इन्हें त्याग दे, क्योंकि उनकी संगति में रहने से तुझे मोक्ष की प्राप्ति नहीं हो सकती ॥ १॥ रहाउ॥

जैसे कोई व्यक्ति कालिख से भरे हुए घर में प्रविष्ट होता है तो काला ही हो जाता है। जो सच्चे गुरु से मिल जाता है उसके माथे की त्रिकुटी मिट जाती है और वह दुर्जन लोगों की संगति से दूर से ही भाग जाता है॥ १॥ हे कृपा के भण्डार ! हे कृपालु परमात्मा ! मैं तुझ से एक यही दान माँगता हूँ कि मेरा चेहरा शाक्त मनुष्य के सामने मत करना अर्थात् उससे मुझे दूर ही रखना। नानक को दासानुदास बना दो, चूंकि उसका सिर साधुओं के चरणों में विद्यमान रहे॥ २॥ ४॥ ३७ ॥

Related Entries

Hukamnama Darbar Sahib Today PDF

admin

Hukamnama Darbar Sahib Today, Sri Harmandir Sahib, Amritsar

admin

Gurbani Lyrics | Shabad Kirtan From Sri Guru Granth Sahib

admin

Har Kia Katha Kahania Gur Meet Sunaiya

admin

Leave a Comment